HP GOVT JOB । PB GOVT JOB । HP TGT BATCH WISE RECRUITMENT HP LT BTACHWISE RECRUITMENT HP JBT BATCH WISE RECRUITMENT HP ANAGANWADI BHARTI HP GRAM ROJGAR SEWAK BHARTI HP POLICE RECRUITMENT
18 नवंबर 2023
18 ਨਵੰਬਰ 2022 ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅਧੂਰੇ ਨੋਟੀਫਿਕੇਸ਼ਨ ਨੂੰ ਹੋ ਗਿਆ ਅੱਜ ਪੂਰਾ ਇੱਕ ਸਾਲ
ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸਮੂਹਿਕ ਵਫਦ ਵੱਲੋਂ ਵਿੱਤ ਮੰਤਰੀ ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਕਾਲੇ ਚੋਲੇ ਪਾਕੇ ਕੀਤੀ ਰੋਸ ਰੈਲੀ
18 ਨਵੰਬਰ 2022 ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅਧੂਰੇ ਨੋਟੀਫਿਕੇਸ਼ਨ ਨੂੰ ਹੋ ਗਿਆ ਅੱਜ ਪੂਰਾ ਇੱਕ ਸਾਲ
1972 ਦੇ ਪੈਨਸ਼ਨ ਨਿਯਮਾਂ ਅਨੁਸਾਰ ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕਰੇ ਪੰਜਾਬ ਸਰਕਾਰ
28 ਨਵੰਬਰ ਨੂੰ ਪੰਜਾਬ ਸਿਵਲ ਸਕੱਤਰੇਤ , ਚੰਡੀਗੜ੍ਹ ਵਿੱਚ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਹੋਈ ਤੈਅ
ਸੰਗਰੂਰ , 18 ਨਵੰਬਰ( )
ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੱਦੇ ਤੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਸੈਂਕੜੇ ਮੁਲਾਜ਼ਮਾਂ ਨੇ ਸਮੂਹਿਕ ਵਫਦ ਦੇ ਰੂਪ ਵਿੱਚ ਵਿੱਤ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਕਾਲੇ ਚੋਲੇ ਪਾਕੇ ਸਥਾਨਕ ਸਿਵਲ ਹਸਪਤਾਲ ਦੇ ਸਾਹਮਣੇ ਰੋਸ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਦੀ ਲਾਰੇਬਜ਼ੀ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕੀਤੀ ਗਈ ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਗੁਰਜੰਟ ਸਿੰਘ ਕੋਕਰੀ , ਕੋ ਕਨਵੀਨਰ ਟਹਿਲ ਸਿੰਘ ਸਰਾਭਾ, ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਕੰਵਲਜੀਤ ਸਿੰਘ ਰੋਪੜ, ਦਰਸ਼ੀ ਕਾਂਤ ਰਾਜਪੁਰਾ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22 ਬੀ , ਚੰਡੀਗੜ੍ਹ ਦੇ ਐਕਟਿੰਗ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ,ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਮੁੱਖ ਜਥੇਬੰਦਕ ਸਕੱਤਰ ਜਗਦੀਸ਼ ਸਿੰਘ ਚਾਹਲ,ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ , ਜਨਰਲ ਸਕੱਤਰ ਗੁਰਪ੍ਰੀਤ ਮਾੜੀਮੇਘਾ,ਗੁਰਜੀਤ ਸਿੰਘ ਘੋੜੇਵਾਹ,ਸੁਰਿੰਦਰ ਸਿੰਘ ਬਰਾੜ,ਅਜੇ ਸਨੋਤਰਾ,ਬਲਰਾਜ ਸਿੰਘ ਭੰਗੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਨੀਤੀ ਅਤੇ ਨੀਯਤ ਵਿੱਚ ਖੋਟ ਹੋਣ ਕਰਕੇ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਪੂਰਾ ਇੱਕ ਸਾਲ ਪਹਿਲਾਂ 18 ਨਵੰਬਰ 2022 ਦੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਬਿਲਕੁਲ ਅਧੂਰਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ । ਪੂਰਾ ਇੱਕ ਸਾਲ ਲੰਘ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਦੀ ਬੇਈਮਾਨੀ ਕਾਰਨ 1 ਜਨਵਰੀ 2004 ਤੋਂ ਬਾਅਦ ਭਰਤੀ ਇਕ ਵੀ ਮੁਲਾਜ਼ਮ ਦਾ ਜੀ ਪੀ ਐਫ ਖਾਤਾ ਨਹੀਂ ਖੋਲ੍ਹਿਆ ਗਿਆ।ਜਦਕਿ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਲਾਗੂ ਕਰਨ ਸਬੰਧੀ ਆਪਣਾ ਪ੍ਰਚਾਰ ਧੂਮਧਾਮ ਨਾਲ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁਲਾਜ਼ਮ ਭਗਵੰਤ ਮਾਨ ਸਰਕਾਰ ਦੀ ਦੋਗਲੀ ਨੀਤੀ ਕਾਰਨ ਰੋਸ ਤੇ ਨਿਰਾਸ਼ਾ ਵਿੱਚ ਚੱਲ ਰਹੇ ਹਨ। ਆਗੂਆਂ ਨੇ ਕਿਹਾ ਕਿ ਜਦਕਿ ਰਾਜਸਥਾਨ, ਛੱਤੀਸਗੜ੍ਹ, ਝਾਰਖੰਡ ਤੇ ਹਿਮਾਚਲ ਪ੍ਰਦੇਸ਼ ਸਰਕਾਰਾਂ ਵੱਲੋਂ ਨਵੀਂ ਪੈਨਸ਼ਨ ਸਕੀਮ ਅਧੀਨ ਐਨ.ਪੀ.ਐਸ. ਦੀ ਕਟੌਤੀ ਬੰਦ ਕਰਕੇ ਜੀ.ਪੀ.ਐਫ਼. ਦੀ ਕਟੌਤੀ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਪਰ ਪੰਜਾਬ ਸਰਕਾਰ ਬੇਵਜ੍ਹਾ ਹੀ ਟਾਲ ਮਟੋਲ ਦੀ ਨੀਤੀ ਅਪਣਾ ਕੇ ਮੁਲਾਜ਼ਮਾਂ ਨੂੰ ਗੁੰਮਰਾਹ ਕਰ ਰਹੀ ਹੈ।
ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਿਨਟ ਸਬ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਤੇ ਅਮਨ ਅਰੋੜਾ ਨਾਲ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਦੀ ਲੀਡਰਸ਼ਿਪ ਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ । ਆਗੂਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਇਹਨਾਂ ਸਾਰੀਆਂ ਮੀਟਿੰਗਾਂ ਦੌਰਾਨ ਸਿਵਾਏ ਲਾਰਿਆਂ ਦੇ ਕੁਝ ਵੀ ਪੱਲੇ ਨਹੀਂ ਪਿਆ। ਜਥੇਬੰਦੀ ਪੰਜਾਬ ਸਰਕਾਰ ਤੋਂ ਬੜੇ ਜ਼ੋਰ ਨਾਲ ਮੰਗ ਕਰ ਰਹੀ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਅਮਲੀ ਰੂਪ ਵਿੱਚ ਲਾਗੂ ਕਰਨ ਅਤੇ ਐਨ.ਪੀ.ਐਸ. ਦੀ ਕਟੌਤੀ ਬੰਦ ਕਰਕੇ ਜੀ ਪੀ ਐਫ ਕਟੌਤੀ ਤੁਰੰਤ ਸ਼ੁਰੂ ਕੀਤੀ ਜਾਵੇ । ਜੇਕਰ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੰਦੀ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਦਾ ਜੀ ਪੀ ਐਫ ਲਗਪਗ 180 ਕਰੋੜ ਰੁਪਏ ਮਹੀਨਾ ਕਟੌਤੀ ਉਪਰੰਤ ਪੰਜਾਬ ਸਰਕਾਰ ਦੇ ਖਜਾਨੇ ਵਿੱਚ ਆਵੇਗਾ ਅਤੇ ਪੰਜਾਬ ਸਰਕਾਰ ਦਾ ਐਨ.ਪੀ.ਐਸ. ਕਟੌਤੀ ਦਾ 14% ਸ਼ੇਅਰ ਲਗਭਗ 190 ਕਰੋੜ ਪੰਜਾਬ ਸਰਕਾਰ ਦੇ ਖਜਾਨੇ ਵਿੱਚ ਹੀ ਰਹੇਗਾ। ਜਿਸ ਨਾਲ ਪੰਜਾਬ ਸਰਕਾਰ ਨੂੰ ਲਗਭਗ 4000 ਕਰੋੜ ਸਾਲਾਨਾ ਦਾ ਮਾਲੀਆ ਇਕੱਠਾ ਹੋਵੇਗਾ। ਜਿਸ ਨਾਲ ਪੰਜਾਬ ਸਰਕਾਰ ਦੇ ਆਰਥਿਕ ਬਜਟ ਨੂੰ ਵੱਡਾ ਬਲ ਮਿਲ ਸਕਦਾ ਹੈ। ਚੱਲਦੀ ਹੋਈ ਰੋਸ ਰੈਲੀ ਦੌਰਾਨ ਡਿਪਟੀ ਕਮਿਸ਼ਨਰ ਸੰਗਰੂਰ ਦੇ ਪ੍ਰਤੀਨਿਧ ਨੇ 28 ਨਵੰਬਰ ਨੂੰ ਸਵੇਰੇ ਠੀਕ 11 ਵਜੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਆਗੂਆਂ ਦੀ ਇੱਕ ਮੀਟਿੰਗ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨਾਲ ਨਿਸ਼ੀਚਤ ਕਰਵਾਉਣ ਸਬੰਧੀ ਲਿਖਤੀ ਪੱਤਰ ਸੌਂਪਿਆ ਗਿਆ । ਇਸ ਕਾਰਨ ਸ਼ਹਿਰ ਵਿੱਚ ਕਾਲੇ ਚੋਲੇ ਪਾਕੇ ਰੋਸ ਮਾਰਚ ਕਰਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਅੱਗੇ ਕਿਹਾ ਕਿ ਜੇਕਰ ਇਸ ਮੀਟਿੰਗ ਦੌਰਾਨ ਕੋਈ ਸਾਰਥਿਕ ਸਿੱਟੇ ਨਾ ਨਿਕਲੇ ਅਤੇ ਇਹ ਮਸਲਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵੱਲੋਂ ਜਲਦੀ ਹੀ ਆਨਲਾਈਨ ਮੀਟਿੰਗ ਕਰਕੇ ਆਉਣ ਵਾਲੇ ਸਮੇਂ ਵਿੱਚ ਹੋਰ ਸਖ਼ਤ ਐਕਸ਼ਨ ਕੀਤੇ ਜਾਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਮੇਲਾ ਸਿੰਘ ਪੁੰਨਾਂਵਾਲ,ਸੀਤਾ ਰਾਮ ਸਰਮਾਂ,ਰਣਜੀਤ ਸਿੰਘ ਭੀਖੀ,ਰਮੇਸ ਕੁਮਾਰ,ਹੰਸ ਰਾਜ ਦੀਦਾਰਗੜੁ,ਭਵਾਨੀਫੇਰ, ਜੀਵਨ ਸਿੰਘ ਬਿਜਲੀ ਫੈਡਰੇਸ਼ਨ,ਬਲਜਿੰਦਰ ਸਿੰਘ ਵਡਾਲੀ,ਜੋਗਿੰਦਰ ਸਿੰਘ,ਬਲਦੇਵ ਸਿੰਘ ਤੋਲਾਨੰਗਲ,ਕੁਲਵੰਤ ਸਿੰਘ ਚਾਨੀ , ਕੁਲਦੀਪ ਸਿੰਘ ਸਹਿਦੇਵ ,ਭੁਪਿੰਦਰ ਸਿੰਘ,ਤਰਨਜੀਤ ਸਿੰਘ, ਹਰਪ੍ਰੀਤ ਸਿੰਘ ਬਾਲ ਪੂਰਾ , ਸੰਜੇ ਕੁਮਾਰ ਬੈਂਸ , ਰਵੀ ਇੰਦਰ ਸਿੰਘ, ਗੁਰਪ੍ਰੀਤ ਸਿੰਘ ਮੋਗਾ ਅਤੇ ਗੁਰਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ ਆਦਿ ਸ਼ਾਮਲ ਸਨ ।
JOA ( IT ) BHRTI 2023: हिमाचल वन विभाग में जूनियर आफिस असिस्टेंट की भर्ती, करें आवेदन
HP FOREST DEPARTMENT BHRTI 2023
HP STATE CABINET DECISION TODAY : हिमाचल मंत्रिमंडल के फैसले, 4535 पदों पर भर्ती की मंजूरी
HP STATE CABINET DECISION TODAY
The State Cabinet in its meeting held here today has decided to recommend the Governor to convene the Winter Session of H.P. Vidhan Sabha from 19th December to 23rd December, 2023 at Tapovan Dharamshala. The meeting was chaired by Chief Minister Thakur Sukhvinder Singh Sukhu.
It was also decided to appoint 4500 Para-workers in Jal Shakti Vibhag, fill up 25 posts of Excise and Taxation Inspectors in the department of State Taxes and Excise and 10 posts of Horticulture Development Officers in the Department of Horticulture.
It also accorded sanction to one time waiver of Motor Vehicle Tax as well as one time waiver of associated interest and penalties for old vehicles that will be scrapped at Registered Vehicle Scrapping Facility (RVSF). This waiver will be applicable for a period of one year, which will motivate vehicle owners to choose environmentally responsible options of scrapping their old vehicles in accordance with the existing norms. Furthermore, it was also decided to grant 25 percent concession to non transport vehicles upto 15 years and 15 percent concession in case of transport vehicles for eight years, on the tax payable under section 14 of the HP Motor Vehicles Taxation Act 1972 for registering new vehicle against the submission of valid ‘Certificate of Deposit’.
It also decided to cancel the allotment of Jangi Thopan Powari Hydro Electric Power Project (780 MW) made in favour of SJVNL, as the company has failed to achieve progress in the implementation of the project within the stipulated time period.
The cabinet gave its nod to bring more areas of Shimla, Chopal and Kullu under the planning area to check the haphazard construction in these areas. It was also approved to amend the Himachal Pradesh Co-operative Societies Rules, 1971 to empower the co-operative societies functioning in the state. Further, it was also decided to amend the rules of the Himachal Pradesh Hindu Public Religious Institutions and Charitable Endowments Rules, 1984 to make optimal use of gold and silver lying with the temples of the state.
The cabinet also approved to adopt six plus years of age criteria for the students seeking admission to Class-I in all the schools of the state from the academic session 2024-25.
It gave its ex-post facto approval to grant monthly rent of Rs. 5000 in rural areas and Rs. 10000 in urban areas for the disaster affected families in the state.
17 नवंबर 2023
HP JAIL WARDERS RECRUITMENT 2023 : हिमाचल जेल विभाग में निकली जेल भर्ती, अधिसूचना जारी
HP JAIL WARDERS RECRUITMENT 2023
OFFICE OF THE ADDITIONAL DIRECTOR GENERAL OF PRISONS & CORRECTIONAL SERVICES, HIMACHAL PRADESH SHIMLA – 171009
No. 2-6/98-Jails-V-(E-11773)-6560 Dated Shimla-171009, the 16 Nov. 2023
RECRUITMENT NOTICE
Online applications are invited for recruitment to the posts of Warders (Male) and Warders (Female) (Class-III, Non-Gazetted) in Himachal Pradesh Prisons & Correctional Services Department on contract basis. Only such candidates can apply who are registered with any one of the Employment Exchanges in Himachal Pradesh and are bonafide residents of Himachal Pradesh.
The eligibility conditions and number of vacancies to be filled up are given briefly hereunder.
The applications are acceptable only in online mode. The desirous candidate(s) may use the link on our website i.e. http://hpprisons.nic.in at the link Vacancy/Recruitment on or before its last date i.e. 22.12.2023 till 11.59 P.M.
QUALIFICATION FOR JAIL WARDERS RECRUITMENT 2023
The weblink will be activated from 23.11.2023 onwards. The candidates will be required to create their user IDs and passwords in the profile of online recruitment software module.
No change in application shall be allowed, once it is submitted. The candidate should apply according to the vacancy of his/her Home District/Category/Sub Category/Gender.
For detailed information with regard to the Important Instructions, Rules, Regulations, Syllabus, fee structure and mode of payment etc., the candidates are advised to read carefully the relevant information with utmost care which is available atthe weblink of the Advertisement Notice on our website i.e. http://hpprisons.nic.in
Official notification download here
10 नवंबर 2023
08 नवंबर 2023
06 नवंबर 2023
03 नवंबर 2023
HP GOVT HOLIDAYS 2024 PDF : हिमाचल प्रदेश सरकार ने साल 2024 के लिए छुट्टियां की सूची की जारी
HIMACHAL PUBLIC HOLIDAYS LIST PDF 2024
- HP Govt Holidays 2023 PDF
- HP Govt Calendar 2024
- School Holidays in Himachal Pradesh 2024
- राजपत्रित अवकाश 2024
The Governor, Himachal Pradesh is pleased to order that the holidays as listed in Annexure-I, will be observed as "Gazetted Holiday" during the Calendar Year 2024, in the State of Himachal Pradesh.
HP Govt Holidays 2023 PDF
2. In addition to the holidays mentioned in Annexure-1, all Government employees will be authorized to avail two 'Restricted Holidays' out of those mentioned in Annexure-III.
3.Holidays listed in Annexure-II are declared 'Gazetted Holidays' for women employees working in all Government Offices/ Boards/Corporations/ Educational Institutions in H.P. These will also be holidays for women employees within the meaning of Section 25 of Negotiable Instruments Act, 1881 and also to daily wage women employees.
School Holidays in Himachal Pradesh 2024
4.
(i) The Deputy Commissioners in the State are authorized to declare two local holidays within their jurisdiction during the Year 2024 in connection with celebration of important fairs and festivals in the respective District/ Area.
(ii) However, for the offices situated within the Municipal limits of Shimla, two local holidays will be declared by the State Government after receiving proposal in this regard from the Deputy Commissioner, Shimla and for the rest of the areas of District Shimla, two local holidays will be declared/decided by the Deputy Commissioner, Shimla as per past practice. For the Offices of H.P. Government situated at Delhi, two local holidays will be declared by the State Government after receiving proposal from Pr. Resident Commissioner, H.P., New Delhi.
5. The holidays listed in Annexure-IV are also declared as 'Gazetted Holidays' within the meaning of Section 25 of Negotiable Instruments Act, 1881
हिमाचल प्रदेश सरकार ने वर्ष 2024 के लिए छुट्टियों की सूची जारी कर दी है। इसमें कुल 22 राजपत्रित अवकाश होंगे, जिसमें से 3 महिला कर्मचारियों के लिए हैं।
जनवरी 2024 के लिए हिमाचल में सरकारी छुट्टियां
जनवरी 1: नव वर्ष दिवस
जनवरी 26: गणतंत्र दिवस
फरवरी 2024 के लिए हिमाचल में सरकारी छुट्टियां
24 फरवरी: गुरु रविदास जयंती
मार्च 2024 के लिए हिमाचल में सरकारी छुट्टियां
मार्च 8: महा शिवरात्रि
मार्च 25 : होली
मार्च 29 : गुड फ्राइडे
अप्रैल 2024 के लिए हिमाचल में सरकारी छुट्टियां
अप्रैल 11 : ईद उल फितर
अप्रैल 14: डॉ. बी.आर. अम्बेडकर जयंती
अप्रैल 15: हिमाचल दिवस
अप्रैल 17 : राम नवमी
मई 2024 के लिए हिमाचल में सरकारी छुट्टियां
मई 10: भगवान श्री परशुराम जयंती
मई 23 : बुद्ध पूर्णिमा
जून 2024 के लिए हिमाचल में सरकारी छुट्टियां
जून 9: महाराणा प्रताप जयंती
जून 17 : बक़रीद
जून 22: संत गुरु कबीर जयंती
जुलाई 2024 के लिए हिमाचल में सरकारी छुट्टियां
जुलाई 17 : मुहर्रम
अगस्त 2024 के लिए हिमाचल में सरकारी छुट्टियां
अगस्त 15: स्वतंत्रता दिवस
सितंबर 2024 के लिए हिमाचल में सरकारी छुट्टियां
अक्तूबर 2024 के लिए हिमाचल में सरकारी छुट्टियां
अक्टूबर 2: महात्मा गांधी जयंती
अक्टूबर 12: दशहरा
अक्टूबर 17: महारिषि वाल्मीकि जयंती
अक्टूबर 31: दीपावली
नवंबर 2024 के लिए हिमाचल में सरकारी छुट्टियां
नवंबर 15 : गुरु नानक जयंती
दिसंबर 2024 के लिए हिमाचल में सरकारी छुट्टियां
दिसंबर 25: क्रिसमस
महिला कर्मचारियों के लिए हिमाचल में अवकाश:
अगस्त 19: रक्षा बंधन
अक्टूबर 20: करवा चौथ
नवंबर 3: भाई दूज
Daily update
- अगस्त 17 - अगस्त 24 (2)
- अगस्त 3 - अगस्त 10 (1)
- जून 1 - जून 8 (1)
- मई 25 - जून 1 (1)
- मई 18 - मई 25 (1)
- मई 11 - मई 18 (2)
- मई 4 - मई 11 (1)
- अप्रैल 20 - अप्रैल 27 (2)
- अप्रैल 13 - अप्रैल 20 (2)
- अप्रैल 6 - अप्रैल 13 (3)
- मार्च 30 - अप्रैल 6 (1)
- मार्च 23 - मार्च 30 (3)
- मार्च 16 - मार्च 23 (5)
- मार्च 2 - मार्च 9 (2)
- फ़रवरी 23 - मार्च 2 (1)
- जनवरी 5 - जनवरी 12 (2)
- दिसंबर 29 - जनवरी 5 (2)
- दिसंबर 15 - दिसंबर 22 (1)
- दिसंबर 1 - दिसंबर 8 (1)
- नवंबर 24 - दिसंबर 1 (2)
- सितंबर 29 - अक्टूबर 6 (3)
- सितंबर 22 - सितंबर 29 (2)
- सितंबर 15 - सितंबर 22 (1)
- अगस्त 25 - सितंबर 1 (2)
- अगस्त 18 - अगस्त 25 (1)
- जुलाई 14 - जुलाई 21 (1)
- जुलाई 7 - जुलाई 14 (3)
- जून 30 - जुलाई 7 (2)
- जून 23 - जून 30 (1)
- जून 9 - जून 16 (1)
- जून 2 - जून 9 (2)
- मई 5 - मई 12 (2)
- अप्रैल 28 - मई 5 (3)
- अप्रैल 21 - अप्रैल 28 (1)
- अप्रैल 7 - अप्रैल 14 (1)
- मार्च 31 - अप्रैल 7 (1)
- मार्च 10 - मार्च 17 (2)
- मार्च 3 - मार्च 10 (4)
- फ़रवरी 25 - मार्च 3 (2)
- फ़रवरी 18 - फ़रवरी 25 (1)
- फ़रवरी 4 - फ़रवरी 11 (1)
- जनवरी 28 - फ़रवरी 4 (1)
- जनवरी 21 - जनवरी 28 (1)
- दिसंबर 31 - जनवरी 7 (1)
- दिसंबर 24 - दिसंबर 31 (5)
- नवंबर 26 - दिसंबर 3 (1)
- नवंबर 12 - नवंबर 19 (5)
- नवंबर 5 - नवंबर 12 (4)
- अक्टूबर 29 - नवंबर 5 (1)
- अक्टूबर 22 - अक्टूबर 29 (1)
- अक्टूबर 15 - अक्टूबर 22 (4)
- अक्टूबर 8 - अक्टूबर 15 (3)
- सितंबर 24 - अक्टूबर 1 (1)
- सितंबर 10 - सितंबर 17 (1)
- सितंबर 3 - सितंबर 10 (1)
- अगस्त 27 - सितंबर 3 (1)
- अगस्त 20 - अगस्त 27 (8)
- अगस्त 13 - अगस्त 20 (8)
- जुलाई 9 - जुलाई 16 (5)
- जुलाई 2 - जुलाई 9 (3)
- जून 25 - जुलाई 2 (1)
- जून 18 - जून 25 (2)
- जून 11 - जून 18 (1)
- मई 28 - जून 4 (2)
- मई 21 - मई 28 (2)
- मई 14 - मई 21 (5)
- मई 7 - मई 14 (3)
- अप्रैल 30 - मई 7 (3)
- अप्रैल 23 - अप्रैल 30 (2)
- अप्रैल 16 - अप्रैल 23 (2)
- अप्रैल 9 - अप्रैल 16 (1)
- अप्रैल 2 - अप्रैल 9 (8)
- मार्च 26 - अप्रैल 2 (2)
- मार्च 19 - मार्च 26 (1)
- मार्च 12 - मार्च 19 (2)
- मार्च 5 - मार्च 12 (4)
- फ़रवरी 26 - मार्च 5 (5)
- फ़रवरी 19 - फ़रवरी 26 (10)
- फ़रवरी 12 - फ़रवरी 19 (6)
- फ़रवरी 5 - फ़रवरी 12 (8)
- जनवरी 29 - फ़रवरी 5 (12)
- जनवरी 22 - जनवरी 29 (7)
- जनवरी 15 - जनवरी 22 (10)
- जनवरी 8 - जनवरी 15 (11)
- जनवरी 1 - जनवरी 8 (13)
- दिसंबर 25 - जनवरी 1 (18)
- दिसंबर 18 - दिसंबर 25 (12)
- दिसंबर 11 - दिसंबर 18 (17)
- दिसंबर 4 - दिसंबर 11 (12)
- नवंबर 27 - दिसंबर 4 (10)
- नवंबर 20 - नवंबर 27 (9)
- नवंबर 13 - नवंबर 20 (7)
- नवंबर 6 - नवंबर 13 (4)
- अक्टूबर 30 - नवंबर 6 (1)
- अक्टूबर 23 - अक्टूबर 30 (3)
- अक्टूबर 16 - अक्टूबर 23 (7)
- अक्टूबर 9 - अक्टूबर 16 (9)
- अक्टूबर 2 - अक्टूबर 9 (13)
- सितंबर 25 - अक्टूबर 2 (7)
- सितंबर 18 - सितंबर 25 (9)
- सितंबर 11 - सितंबर 18 (15)
- सितंबर 4 - सितंबर 11 (8)
- अगस्त 28 - सितंबर 4 (7)
- अगस्त 21 - अगस्त 28 (11)
- अगस्त 14 - अगस्त 21 (8)
- अगस्त 7 - अगस्त 14 (6)
- जुलाई 31 - अगस्त 7 (12)
- जुलाई 24 - जुलाई 31 (12)
- जुलाई 17 - जुलाई 24 (8)
- जुलाई 10 - जुलाई 17 (11)
- जुलाई 3 - जुलाई 10 (7)
- जून 26 - जुलाई 3 (11)
- जून 19 - जून 26 (12)
- जून 12 - जून 19 (18)
- जून 5 - जून 12 (6)
- मई 29 - जून 5 (6)
- मई 22 - मई 29 (11)
- मई 15 - मई 22 (5)
- मई 8 - मई 15 (5)
- मई 1 - मई 8 (7)
- अप्रैल 24 - मई 1 (8)
- अप्रैल 17 - अप्रैल 24 (8)
- अप्रैल 10 - अप्रैल 17 (7)
- अप्रैल 3 - अप्रैल 10 (6)
- मार्च 27 - अप्रैल 3 (6)
- मार्च 20 - मार्च 27 (6)
- मार्च 13 - मार्च 20 (12)
- फ़रवरी 27 - मार्च 6 (13)
- फ़रवरी 20 - फ़रवरी 27 (11)
- फ़रवरी 13 - फ़रवरी 20 (6)
- फ़रवरी 6 - फ़रवरी 13 (9)
- जनवरी 30 - फ़रवरी 6 (10)
- जनवरी 23 - जनवरी 30 (8)
- जनवरी 16 - जनवरी 23 (13)
- जनवरी 9 - जनवरी 16 (6)
- जनवरी 2 - जनवरी 9 (12)
- दिसंबर 26 - जनवरी 2 (10)
- दिसंबर 19 - दिसंबर 26 (9)
- दिसंबर 12 - दिसंबर 19 (4)
- दिसंबर 5 - दिसंबर 12 (10)
- नवंबर 28 - दिसंबर 5 (10)
- नवंबर 21 - नवंबर 28 (8)
- नवंबर 14 - नवंबर 21 (16)
- नवंबर 7 - नवंबर 14 (23)
- अक्टूबर 31 - नवंबर 7 (9)
- अक्टूबर 24 - अक्टूबर 31 (6)
- अक्टूबर 17 - अक्टूबर 24 (7)
- अक्टूबर 10 - अक्टूबर 17 (8)
- अक्टूबर 3 - अक्टूबर 10 (4)
- सितंबर 26 - अक्टूबर 3 (6)
- सितंबर 19 - सितंबर 26 (15)
- सितंबर 12 - सितंबर 19 (6)
- सितंबर 5 - सितंबर 12 (12)
- अगस्त 29 - सितंबर 5 (8)
- अगस्त 22 - अगस्त 29 (6)
- अगस्त 15 - अगस्त 22 (16)
- अगस्त 8 - अगस्त 15 (4)
- अगस्त 1 - अगस्त 8 (2)
- जुलाई 25 - अगस्त 1 (3)
- जुलाई 18 - जुलाई 25 (10)
- जुलाई 11 - जुलाई 18 (14)
- जुलाई 4 - जुलाई 11 (11)
- जून 27 - जुलाई 4 (13)
- जून 20 - जून 27 (21)
- जून 13 - जून 20 (23)
- जून 6 - जून 13 (13)
- मई 30 - जून 6 (26)
- मई 23 - मई 30 (17)
- मई 16 - मई 23 (19)
- मई 9 - मई 16 (33)
- मई 2 - मई 9 (19)
- अप्रैल 25 - मई 2 (12)
- अप्रैल 18 - अप्रैल 25 (17)
- अप्रैल 11 - अप्रैल 18 (16)
- अप्रैल 4 - अप्रैल 11 (14)
- मार्च 28 - अप्रैल 4 (22)
- मार्च 21 - मार्च 28 (21)
- मार्च 14 - मार्च 21 (29)
- मार्च 7 - मार्च 14 (26)
- फ़रवरी 28 - मार्च 7 (29)
- फ़रवरी 21 - फ़रवरी 28 (35)
- फ़रवरी 14 - फ़रवरी 21 (29)
- फ़रवरी 7 - फ़रवरी 14 (23)
- जनवरी 31 - फ़रवरी 7 (58)
- जनवरी 24 - जनवरी 31 (37)
- जनवरी 17 - जनवरी 24 (32)
- जनवरी 10 - जनवरी 17 (28)
- जनवरी 3 - जनवरी 10 (29)
- दिसंबर 27 - जनवरी 3 (24)
- दिसंबर 20 - दिसंबर 27 (28)
- दिसंबर 13 - दिसंबर 20 (40)
- दिसंबर 6 - दिसंबर 13 (31)
- नवंबर 29 - दिसंबर 6 (23)
- नवंबर 22 - नवंबर 29 (46)
- नवंबर 15 - नवंबर 22 (31)
- नवंबर 8 - नवंबर 15 (32)
- नवंबर 1 - नवंबर 8 (23)
- अक्टूबर 25 - नवंबर 1 (28)
- अक्टूबर 18 - अक्टूबर 25 (65)
- अक्टूबर 11 - अक्टूबर 18 (48)
- अक्टूबर 4 - अक्टूबर 11 (53)
- सितंबर 27 - अक्टूबर 4 (59)
- सितंबर 20 - सितंबर 27 (53)
- सितंबर 13 - सितंबर 20 (48)
- सितंबर 6 - सितंबर 13 (40)
- अगस्त 30 - सितंबर 6 (19)
- अगस्त 23 - अगस्त 30 (46)
- अगस्त 16 - अगस्त 23 (8)
- अगस्त 9 - अगस्त 16 (5)
- अगस्त 2 - अगस्त 9 (14)
- जुलाई 26 - अगस्त 2 (12)
- जुलाई 19 - जुलाई 26 (16)
- जुलाई 12 - जुलाई 19 (10)
- जनवरी 12 - जनवरी 19 (2)
- जनवरी 5 - जनवरी 12 (1)
- दिसंबर 15 - दिसंबर 22 (1)
- दिसंबर 8 - दिसंबर 15 (2)
- दिसंबर 1 - दिसंबर 8 (4)
- नवंबर 24 - दिसंबर 1 (2)
- नवंबर 17 - नवंबर 24 (13)
- नवंबर 10 - नवंबर 17 (32)
- नवंबर 3 - नवंबर 10 (21)
- अक्टूबर 27 - नवंबर 3 (20)
- अक्टूबर 20 - अक्टूबर 27 (16)
- अक्टूबर 13 - अक्टूबर 20 (21)
- अक्टूबर 6 - अक्टूबर 13 (12)
- सितंबर 29 - अक्टूबर 6 (16)
- सितंबर 22 - सितंबर 29 (22)
- सितंबर 15 - सितंबर 22 (27)
- सितंबर 8 - सितंबर 15 (20)
- सितंबर 1 - सितंबर 8 (18)
- अगस्त 25 - सितंबर 1 (18)
- अगस्त 18 - अगस्त 25 (30)
- अगस्त 11 - अगस्त 18 (20)
- अगस्त 4 - अगस्त 11 (8)
- जुलाई 28 - अगस्त 4 (27)
- जुलाई 21 - जुलाई 28 (15)
- जुलाई 14 - जुलाई 21 (26)
- जुलाई 7 - जुलाई 14 (25)
- जून 30 - जुलाई 7 (16)
- जून 23 - जून 30 (10)
- जून 16 - जून 23 (26)
- जून 9 - जून 16 (35)
- जून 2 - जून 9 (7)
- मई 26 - जून 2 (2)
- मई 19 - मई 26 (2)
- अप्रैल 28 - मई 5 (6)
- अप्रैल 21 - अप्रैल 28 (20)
- अप्रैल 14 - अप्रैल 21 (14)
- अप्रैल 7 - अप्रैल 14 (22)
- मार्च 31 - अप्रैल 7 (20)
- मार्च 24 - मार्च 31 (24)
- मार्च 17 - मार्च 24 (8)
- मार्च 10 - मार्च 17 (23)
- मार्च 3 - मार्च 10 (41)
- फ़रवरी 24 - मार्च 3 (19)
- फ़रवरी 17 - फ़रवरी 24 (7)
- फ़रवरी 10 - फ़रवरी 17 (8)
- फ़रवरी 3 - फ़रवरी 10 (16)
- जनवरी 27 - फ़रवरी 3 (21)
- जनवरी 20 - जनवरी 27 (15)
- जनवरी 13 - जनवरी 20 (19)
- जनवरी 6 - जनवरी 13 (26)
- दिसंबर 30 - जनवरी 6 (29)
- दिसंबर 23 - दिसंबर 30 (14)
- दिसंबर 16 - दिसंबर 23 (20)
- दिसंबर 9 - दिसंबर 16 (12)
- दिसंबर 2 - दिसंबर 9 (14)
- नवंबर 25 - दिसंबर 2 (14)
- नवंबर 18 - नवंबर 25 (5)
- नवंबर 11 - नवंबर 18 (5)
- नवंबर 4 - नवंबर 11 (7)
- अक्टूबर 28 - नवंबर 4 (8)
- अक्टूबर 21 - अक्टूबर 28 (20)
- अक्टूबर 14 - अक्टूबर 21 (16)
- अक्टूबर 7 - अक्टूबर 14 (23)
- सितंबर 30 - अक्टूबर 7 (19)
- सितंबर 23 - सितंबर 30 (27)
- सितंबर 16 - सितंबर 23 (23)
- सितंबर 9 - सितंबर 16 (20)
- सितंबर 2 - सितंबर 9 (15)
- अगस्त 26 - सितंबर 2 (14)
- अगस्त 19 - अगस्त 26 (22)
- अगस्त 12 - अगस्त 19 (17)
- अगस्त 5 - अगस्त 12 (6)
- जुलाई 29 - अगस्त 5 (9)
- जुलाई 22 - जुलाई 29 (11)
- जुलाई 15 - जुलाई 22 (12)
- जुलाई 8 - जुलाई 15 (16)
- जुलाई 1 - जुलाई 8 (10)
- जून 24 - जुलाई 1 (30)
- जून 17 - जून 24 (19)
- जून 10 - जून 17 (13)
- जून 3 - जून 10 (11)
- मई 27 - जून 3 (6)
- मई 20 - मई 27 (8)
- मई 6 - मई 13 (2)