22 दिसंबर 2021

6657 ETT RECRUITMENT: ਈਟੀਟੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ, ਸਕਰੂਟਨੀ ਲਈ ਡਿਊਟੀਆਂ ਲਗਾਈਆਂ

 


ਪੰਜਾਬ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵਿਖੇ 6635 ਈ ਟੀ ਟੀ ਅਤੇ 22 ਪੋਸਟਾਂ ਜੇਲ੍ਹ ਵਿਭਾਗ ਦੀਆਂ ਅਸਾਮੀਆਂ ਦੀ ਮਿਤੀ 28-12-2021 ਤੋਂ ਹੋਣ ਵਾਲੀ ਸਕਰੂਟਨੀ ਕਰਨ ਲਈ ਹੇਠ ਲਿਖੇ ਅਧਿਕਾਰੀਆਂ/ਕਰਮਚਾਰੀਆਂ ਦੀ ਆਰਜੀ ਡਿਊਟੀ ਤਤਕਾਲ ਸਮੇਂ ਤੋਂ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮਾਈਕਰੋਸਾਫਟ ਬਿਲਡਿੰਗ) ਫੇਸ 3 ਬੀ-1, ਸ.ਅ.ਸ ਨਗਰ ਵਿਖੇ ਲਗਾਈ ਗਈ ਹੈ ।

Daily update

PUNJAB ONLINE NEWS AND JOBS